ਦੁਨੀਆ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚ ਭਾਰਤ ਦੇ 14 ਸ਼ਹਿਰ ਸ਼ਾਮਲ, ਕਾਨਪੁਰ ਪਹਿਲੇ ਨੰਬਰ ਤੇ

2 ਮਈ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਜੇਨੇਵਾ ‘ਚ ਦੁਨੀਆ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ। ਇਨ੍ਹਾਂ ‘ਚ ਭਾਰਤ ਦੇ 14 ਸ਼ਹਿਰ ਸ਼ਾਮਲ ਹਨ, ਜਿਨ੍ਹਾਂ ‘ਚ ਕਾਨਪੁਰ ਪਹਿਲੇ ਸਥਾਨ ‘ਤੇ ਹੈ। ਉੱਥੇ ਹੀ ਇਸ ਸੂਚੀ ‘ਚ ਦਿੱਲੀ 6ਵੇਂ ਸਥਾਨ ‘ਤੇ ਹੈ। ਡਬਲਯੂ. ਐਚ. ਓ. ਦੀ ਰਿਪੋਰਟ ਦੱਸਦੀ ਹੈ ਕਿ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਭਾਰਤ ਦੇ 14 ਸ਼ਹਿਰਾਂ ਦੀ ਹਾਲਤ ਬਹੁਤ ਖ਼ਰਾਬ ਬੈ। ਇਸ ਸੂਚੀ ‘ਚ ਉੱਤਰ ਪ੍ਰਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਕਾਨਪੁਰ ਪਹਿਲੇ ਸਥਾਨ ‘ਤੇ ਹੈ। ਕਾਨਪੁਰ ਤੋਂ ਬਾਅਦ ਫਰੀਦਾਬਾਦ, ਵਾਰਾਣਸੀ, ਗਯਾ, ਪਟਨਾ, ਦਿੱਲੀ, ਲਖਨਊ, ਆਗਰਾ, ਮੁਜ਼ੱਫਰਪੁਰ, ਸ਼੍ਰੀਨਗਰ, ਗੁਰੂਗ੍ਰਾਮ, ਜੈਪੁਰ, ਪਟਿਆਲਾ ਅਤੇ ਜੋਧਪੁਰ ਸ਼ਾਮਲ ਹਨ। 15ਵੇਂ ਸਥਾਨ ‘ਤੇ ਕੁਵੈਤ ਦਾ ਅਲੀ ਸੁਬਹ ਅਲ-ਸਲੇਮ ਸ਼ਹਿਰ ਹੈ। ਜ਼ਿਕਰਯੋਗ ਹੈ ਕਿ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਦਿੱਲੀ ਸ਼ਹਿਰ, ਸਾਲ 2015 ਦੀ ਰਿਪੋਰਟ ‘ਚ ਚੌਥੇ ਸਥਾਨ ‘ਤੇ ਰਿਹਾ, ਜਿਹੜਾ ਹੁਣ ਖਿਸਕ ਕੇ 6ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s