Category Archives: Mulazam Struggle

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਮੀਟਿੰਗ ਕੈਬਨਿਟ ਕਮੇਟੀ ਨਾਲ

ਪੰਜਾਬ ਸਬਾਰਡੀਨੇਟ ਫੈਡਰੇਸ਼ਨ ਦੀ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਮੀਟਿੰਗ ਹੋਈ, ਜਿਸ ‘ਚ ਫੈਡਰੇਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ। ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ‘ਚ ‘ਪੰਜਾਬ ਐਡਹਾਕ ਕੰਟਰਾਕਚੂਅਲ ਟੈਂਪਰੇਰੀ ਵਰਕਸ ਐਕਟ-2016’ ‘ਚ ਆਉਣ ਵਾਲੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਕੈਸ਼ਲੈੱਸ ਹੈਲਥ ਸਕੀਮ ਸਾਰੇ ਮੁਲਾਜ਼ਮਾਂ ‘ਤੇ ਲਾਗੂ ਕੀਤੀ ਜਾਵੇ, ਖਾਲੀ ਪਈਆਂ ਨੌਕਰੀਆਂ ‘ਤੇ ਨਵੀਂ ਭਰਤੀ ਕਰਨ ਦਾ ਨਿਜੀਕਰਨ ਬੰਦ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦਾ ‘ਬਰਾਬਰ ਕੰਮ, ਬਰਾਬਰ ਸੈਲਰੀ’ ਨਿਯਮ ਲਾਗੂ ਕੀਤਾ ਜਾਵੇ।

ਮੀਟਿੰਗ ‘ਚ ਫੈਡਰੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣਾਈ ਗਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਗੱਲ ਪਹੁੰਚਾਉਣ ਦਾ ਭਰੋਸਾ ਵੀ ਦੁਆਇਆ ਗਿਆ। ਫੈਡਰੇਸ਼ਨ ਨੂੰ ਇਸ ਗੱਲ ਦਾ ਵੀ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੈਬਨਿਟ ‘ਚ ਵੀ ਚਰਚਾ ਕੀਤੀ ਜਾਵੇਗੀ।

Advertisements

ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ ਵਲੋਂ 20 ਮਈ ਨੂੰ ਸ਼ਾਹਕੋਟ ਵਿਖੇ ਝੰਡਾ ਮਾਰਚ

ਗੌਰਮਿੰਟ ਟੀਚਰ ਯੂਨੀਅਨ, ਪੰਜਾਬ ਵਲੋਂ 15 ਵੀੰ ਜਨਰਲ ਕੌਂਸਲ ਦਾ ਦੂਜਾ ਅਜਲਾਸ ਪਟਿਆਲਾ ਵਿਖੇ ਸ਼ੁਰੂ

ਸਿਖਿਆ ਸਕੱਤਰ ਵੱਲੋ ਗੁੰਮਰਾਹ ਕਰਨ ਦਾ ਮਾਮਲਾ, ਡੀ ਜੀ ਐਸ ਈ ਨੈ ਮੰਚ ਆਗੂਆਂ ਨੂੰ ਚੰਡੀਗੜ੍ਹ ਬੁਲਾਇਆ

ਸਾਂਝਾ ਅਧਿਆਪਕ ਮੋਰਚਾ ਅਤੇ ਸਿੱਖਿਆ ਬਚਾਓ ਮੰਚ ਆਹਮਣੇ-ਸਾਹਮਣੇ

Meeting of SAM With CM in Pics

Full update meeting of SAM with CM