Category Archives: ਠੇਕਾ ਮੁਲਾਜ਼ਮ ਸੰਘਰਸ ਪੰਜਾਬ

ਸਾਂਝਾ ਅਧਿਆਪਕ ਮੋਰਚਾ ਰੈਲੀ :शिक्षक नेता सुखजिंदर सिंह, भूपिंदर सिंह, बलकार सिंह, कुलवंत सिंह, बाज सिंह, इंदरप्रीत सिंह, सुखराज, दीदार सिंह, गुरविंदर सिंह, अमृतपाल सिंह, गुजिन्दरपाल सिंह, हरविंदर सिंह, हाकम सिंह, हरदीप सिंह, सुखराज सिंह, प्रदीप, जसवीर सिंह पर केस दर्ज

लुधियाना : पुलिस ने लुधियाना में अपनी मांगों को लेकर धरना देने वाले टीचरों पर कार्रवाई करनी शुरू कर दी है। पुलिस ने धरना प्रदर्शन के दौरान हाईवे जाम करने वाले आठ हजार प्रदर्शनकारियों के खिलाफ दो मामले दर्ज किए हैं। टीचरों के खिलाफ मार्ग में रुकावट व यातायात रोकने की पहले सूचना न देने का केस दर्ज किया गया है।

पुलिस ने इस केस में शिक्षक नेता सुखजिंदर सिंह, भूपिंदर सिंह, बलकार सिंह, कुलवंत सिंह, बाज सिंह, इंदरप्रीत सिंह, सुखराज, दीदार सिंह, गुरविंदर सिंह, अमृतपाल सिंह, गुजिन्दरपाल सिंह, हरविंदर सिंह, हाकम सिंह, हरदीप सिंह, सुखराज सिंह, प्रदीप, जसवीर सिंह सहित करीब 8 हजार अज्ञात लोगों को आरोपी बनाया है।

बता दें कि पंजाब की डेढ़ दर्जन अध्यापक यूनियनों से जुड़े पंजाब भर के अध्यापकों ने रविवार को लुधियाना की दाना मंडी में रैली की। इसके बाद उन्होंने हाईवे जाम कर दिया। जिससे हाईवे पर गाड़ियों की लंबी कतारें लग गईं। एम्बुलैंस भी जाम में फंसी रही। गतिरोध लंबा खिंचता देखकर डी.सी.पी. अश्वनी कुमार मौके पर पहुंचे। उन्होंने अध्यापकों को सी.एम. से 2 अप्रैल को मिलवाने का भरोसा दिलाकर शांत किया।

Advertisements

ਮੁਲਾਜ਼ਮ ਸੰਘਰਸ 22/3

ਠੇਕਾ ਮੁਲਾਜ਼ਮ ਸੰਘਰਸ ਕਮੇਟੀ ਵਲੋਂ ਸਰਕਾਰ ਦੇ ਝੂਠੇ ਵਾਅਦਿਆਂ ਦਾ ਇਕ ਸਾਲ ਪੂਰਾ ਹੋਣ ਤੋਂ ਲੋਲੀਪੋਪ ਦਿਵਸ ਮਨਾਇਆ

ਮੰਗ ਪੱਤਰ ਦਿੰਦੇ ਹੋਏ ਠੇਕਾ ਮੁਲਾਜ਼ਮ ਸੰਘਰਸ ਕਮੇਟੀ

ਵਿਧਾਇਕ ਦੇ ਘਰ ਧੱਕੇਸ਼ਾਹੀ ਐਵਾਰਡ ਲੈ ਕੇ ਪੁੱਜੇ ਮੁਲਾਜ਼ਮ

ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ| ਜਥੇਬੰਦੀ ਵਲੋਂ ਇਹ ਮਾਰਚ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੀ ਵਾਅਦਾ ਖ਼ਿਲਾਫ਼ੀ ਵਿਰੁਧ ਕੀਤਾ ਗਿਆ ਸੀ, ਜਿਸ ਵਿਚ ਵੱਖ ਵੱਖ ਵਿਭਾਗਾਂ ਅੰਦਰ ਠੇਕਾ ਅਧਾਰ ’ਤੇ ਕੰਮ ਕਰਦੇ ਮੁਲਾਜ਼ਮਾਂ ਨੇ ਭਾਗ ਲਿਆ| ਮਾਰਚ ਵਿਚ ਮਹਿਲਾ ਮੁਲਾਜ਼ਮਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ| ਜਥੇਬੰਦੀ ਨੇ ਸਰਕਾਰ ਦੀਆਂ ਉਨ੍ਹਾਂ ਪ੍ਰਤੀ ਧਾਰਨ ਕੀਤੀਆਂ ਨੀਤੀਆਂ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਇਆਂ ਵਿਧਾਇਕ ਡਾ. ਅਗਨੀਹੋਤਰੀ ਨੂੰ ‘ਧੱਕੇਸ਼ਾਹੀ ਐਵਾਰਡ’ ਵੀ ਦੇਣ ਦਾ ਪ੍ਰੋਗਰਾਮ ਬਣਾਇਆ ਸੀ| ਰੋਸ ਮਾਰਚ ਕਰਦੇ ਹੋਏ ਮੁਲਾਜ਼ਮ ਜਿਵੇਂ ਹੀ ਵਿਧਾਇਕ ਦੇ ਘਰ ਪੁੱਜੇ ਤਾਂ ਡਾ. ਅਗਨੀਹੋਤਰੀ ਘਰ ਨਹੀਂ ਸਨ, ਜਿਸ ’ਤੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਘਰ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ|
ਵਿਧਾਇਕ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਲੜਕੇ ਸੰਦੀਪ ਅਗਨੀਹੋਤਰੀ ਨੇ ਜਥੇਬੰਦੀ ਕੋਲੋਂ ਕੇਵਲ ਮੰਗ ਪੱਤਰ ਹੀ ਲਿਆ ਅਤੇ ‘ਧੱਕੇਸ਼ਾਹੀ ਐਵਾਰਡ’ ਲੈਣ ਤੋਂ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਹਲਕਾ ਵਿਧਾਇਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰ ਚੁੱਕੇ ਹਨ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਖਹਿਰਾ, ਅਮਿਤ ਸ਼ਰਮਾ, ਮਨਦੀਪ ਕੁਮਾਰ, ਬਲਜਿੰਦਰ ਸਿੰਘ, ਸਤਪਾਲ ਸਿੰਘ, ਰਾਜਬੀਰ ਕੋਰ, ਸਰਬਜੀਤ ਕੌਰ ਨੇ ਦੋਸ਼ ਲਗਾਇਆ ਕਿ ਸਰਕਾਰ ਮੁਲਾਜ਼ਮਾਂ ਦੇ ਮੂੰਹਾਂ ਵਿਚੋਂ ਰੋਟੀ ਖੋਹਣ ਲੱਗੀ

ਠੇਕਾ ਮੁਲਾਜ਼ਮ ਸੰਘਰਸ 10/3

ਸਰਕਾਰ ਨੇ ਮੰਗਾਂ ਮੰਨਣ ਤੋਂ ਇਨਕਾਰ, 10300 ਦਾ ਸਕੇਲ ਹੀ ਲਾਗੂ