Category Archives: 5178 ਅਧਿਆਪਕ ਯੂਨੀਅਨ

ਲੁਧਿਆਣਾ ‘ਚ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਨ ਦਾ ਮਾਮਲਾ; ਤਕਰੀਬਨ 7 ਤੋਂ 8 ਹਜ਼ਾਰ ਅਧਿਆਪਕਾਂ ‘ਤੇ ਬਿਨ੍ਹਾਂ ਪ੍ਰਸ਼ਾਸਨਿਕ ਮੰਜ਼ੂਰੀ ਤੋਂ ਧਰਨਾ ਦੇਣ ਤੇ ਹਾਈਵੇਅ ਜਾਮ ਕਰਨ ਖ਼ਿਲਾਫ ਕੇਸ ਦਰਜ

ਲੁਧਿਆਣਾ ‘ਚ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਨ ਦਾ ਮਾਮਲਾ; ਤਕਰੀਬਨ 7 ਤੋਂ 8 ਹਜ਼ਾਰ ਅਧਿਆਪਕਾਂ ‘ਤੇ ਬਿਨ੍ਹਾਂ ਪ੍ਰਸ਼ਾਸਨਿਕ ਮੰਜ਼ੂਰੀ ਤੋਂ ਧਰਨਾ ਦੇਣ ਤੇ ਹਾਈਵੇਅ ਜਾਮ ਕਰਨ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ.

Advertisements

2 ਅਪ੍ਰੈਲ 11 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ, ਜੇਕਰ ਮੀਟਿੰਗ ਸਫਲ ਨਾ ਹੋਈ ਤਾਂ ਅਗਲੀ ਰੈਲੀ ਪਟਿਆਲਾ ਵਿਖੇ : ਸਾਂਝਾ ਅਧਿਆਪਕ ਮੋਰਚਾ

ਸਾਂਝਾ ਮੋਰਚਾ ਪੰਜਾਬ ਨੂੰ 2 ਅਪ੍ਰੈਲ 11 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ।

ਜੇਕਰ ਮੀਟਿੰਗ ਸਫਲ ਨਾ ਹੋਈ ਤਾਂ ਅਗਲੀ ਰੈਲੀ ਪਟਿਆਲਾ ਵਿਖੇ : ਸਾਂਝਾ ਅਧਿਆਪਕ ਮੋਰਚਾ

5178 अध्यापक यूनीयन ने प्रधानमंत्री से की इच्छा मृत्यु की मांग